Attitude Status

Attitude Status

  • Attitude ਹੋਣ ਨਾਲ ਕੁੱਝ ਨਹੀਂ ਹੁੰਦਾ Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ.
  • ਬਾਦਸ਼ਾਹੀ ਵੀ ਸਿਖਾ ਦਿਆਂਗੇ., ਪਹਿਲਾ ਇੱਜਤ ਕਰਨੀਂ ਤਾਂ ਸਿੱਖ.
  • ਕਿਸੇ ਦੇ ਸਿਹਾਰੇ ਨਹੀਂ ਚੱਲਣਾ ਆਉੰਦਾ ਮੈਂਨੂੰ,ਆਪਣਾ ਰਸਤਾਂ ਮੈਂ ਆਪ ਚੌਣਦਾ.
  • ਸੁਪਨੇ ਜੋ ਦੇਖੇ ਸਭ ਪੂਰੇ ਹੋਣਗੇ .ਸਭਰਾ ਦੀ ਘੜੀਕਹਿੰਦੇ ਮਿੱਠੀ ਹੁੰਦੀ ਆ.
  • ਬਾਨਾਂ ਦੇ ਚੰਗੇ ਇੰਨਸਾਨ” ਅਜ ਕਲ੍ਹ ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ.
  • ਨਸਲਾ ਤੋ ਪਛਾਣੇ ਜਾਂਦੇ ਘੋੜੇ ਮਿੱਤਰਾ, ਬੰਦੇ ਨੇ ਪਛਾਣੇ ਜਾਂਦੇ ਗੱਲ ਬਾਤ ਤੋ.
  • ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ..ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ.
  • ਅੱਖਾ ਵਿੱਚ ਸੁਪਨੇ ਤੇਦਿਲ ਵਿੱਚ ਅੱਗ ਐ ਵਿਰੋਧ ਵਿੱਚ ਬਹੁਤ ਨੇਸਪੋਟ ਵਿੱਚ ਰੱਬ ਐ.
  • ਹਰੇਕ ਮੂਹਰੇ ਝੁਕੀ ਜਾਈਏ ਏਨੀ ਨਰਮਾਈ ਨੀ.
  • ਅਸੂਲਾਂ ਦੇ ਅਧਾਰ ਤੇ ਜਿੰਦਗੀ ਜਿਉਂਦੇ ਆ, ਕਿਸੇ ਦੇ ਮੰਨੇ ਨੀ ਤੇ ਆਪਣੇ ਕਦੇ ਤੋੜੇ ਨੀ.
  • ਸਾਨੂੰ ਚੁੱਪ ਰਹਿਣ ਦੇ ਸੱਜਣਾਂ ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ.
  • ਲੋਕ ਖਾਮੋਸ਼ੀ ਵੀ ਸੁਣਦੇ ਨੇਂ ਬਸ ਦਹਿਸ਼ਤ ਅੱਖਾਂ ਵਿੱਚ ਹੋਣੀਂ ਚਾਹੀਦੀ ਆ.
  • ਹਰੇਕ ਮੂਹਰੇ ਝੁਕੀ ਜਾਈਏ ਏਨੀ ਨਰਮਾਈ ਨੀ.
  • ਸਭ ਦਾ ਹੀ ਕਰੀਦਾ ਏ ਦਿਲੋ ਸੱਜਣਾ,ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ.
Attitude Status in Punjabi
  • ਨਜ਼ਰਾਂ ਨਜ਼ਰਾਂ ਦਾ ਫਰਕ ਆ ਸੱਜਣਾ ਕਿਸੇ ਨੂੰ ਜ਼ਹਿਰਲਗਦੇ ਆਂ ਤੇ ਕਿਸੇ ਨੂੰ ਸ਼ਹਿਦ.
  • ਥੋੜੇ ਜੇ ਝੱਲੇ ਆ ਥੋੜੇ ਜੇ ਕੱਲੇ ਆ ਕਈਆਂ ਲਈ ਮਾੜੇ ਆ ਤੇ ਕਈਆਂ ਲਈ ਚੰਗੇ ਆ.
  • ਨੀ ਮੈਂ ਪੁੱਠਿਆ ਨਾਲ ਪੁੱਠਾ ਫਿਰਾਂ ਚੱਲਦਾ ਬਹੁਤੀ ਮੇਰੀ ਵਿਗੜੀ ਆ ਤਾਂ ਕਰਕੇBookshelves.
  • ਤਰਕ ਨੂੰ ਤਰਕ ਤੇ ਗਾਲ ਨੂੰ ਗਾਲ ਦੇ ਕੇ ਪਰਤਦਾਂ. ਜਿਹੜਾ ਜਿਹੜੀ ਭਾਸ਼ਾ ਸਮਝੇ…ਮੈਂ ਓਹੀ ਵਰਤਦਾਂ .
  • ਪਰਦੇ ਨੀ ਪਾਏ ਕਦੇ ਸਾਊ ਪੁਣੇ ਦੇ. ਜਿੱਦਾ ਦੇ ਵੀ ਆ ਸਰੇਆਮ ਦਿਖਦੇ ਆ.
  • ਮੈਂ ਬਰਦਾਸ਼ਤ ਕਰਨ ਤੋਂ ਲੈ ਕੇ. ਬਰਬਾਦ ਕਰਨ ਤੱਕ ਦਾ ਦਮ ਰੱਖਦਾ.
  • ਸਿਵਿਆਂ ਤੱਕ ਲੈਕੇ ਜਾਊਂ ਤੇਰੇ ਸਾਰੇ ਰਾਜ. ਦੁਸ਼ਮਣੀ ਤੇਰੀ ਮੇਰੀ ਆ. ਤੇਰੀ ਇੱਜਤ ਨਾਲ ਮੇਰਾ ਕੋਈ ਵੈਰ ਨੀ.
  • ਮੇਰੀ ਲੰਡੀ ਬੁੱਚੀ ਨਾਲ ਤੁਲਨਾ ਨਾ ਕਰ. ਮੈਨੂੰ ਪਤਾ ਕਿ ਮੈਂ ਕਦੋਂ ਕਿੱਥੇ ਕਿਹੜਾ ਕਿੱਲ ਠੋਕਣਾ.
  • ਜਦ ਵਿਰੋਧੀ ਭੜਕ ਉੱਠੇ ਤਾਂ ਸਮਝ ਜਾਵੀਂ. ਕਿ ਇਹ ਉਹਦਾ ਆਖਰੀ ਪੱਤਾ ਸੀ.
  • ਅਸੀ ਆਪਣੇ ਦੀਵੇ ਦੀ ਹਿਫਾਜ਼ਤ ਆਪ ਕਰਨੀ ਏ. ਹਵਾ ਦੀ ਤਾਂ ਆਦਤ ਹੈ. ਚਿਰਾਗ ਨੂੰ ਬੁਝਾ ਦੇਣਾ.
  • ਰਗੜਾ ਜਦ ਅਸੀਂ ਦਿੱਤਾ ਮੱਥੇ ਉੱਤੇ ਰਗੜੀ ਰਾਖ ਨੇ ਰੱਖਿਆ ਹੀ ਨਹੀਂ ਕਰਨੀ ਤੁਹਾਡੀ.
  • ਖੋਪੜੀ ਵਿੱਚ ਨਿਰਾ ਹਨੇਰਾ ਕੁਝ ਤੇਰਾ ਕੁਝ ਮੇਰਾ ਹਨੇਰ ਕੱਲੀ ਕੱਲੀ ਗੱਲ ਦੇ ਨਾਲ ਕੱਲਾ ਕੱਲਾ ਚੇਤੇ ਚੇਹਰਾ.
  • ਓ ਕੁੜੀ ਨਾ ਮਲੂਕ ਨਾ ਪਟੋਲਾ ਨਾ ਮਸ਼ੂਕ ਨੱਚੇ ਤਲੀ ਉੱਤੇ ਮੌਤ ਧਰੇ ਮੋਢੇ ‘ਤੇ ਬੰਦੂਕ .
  • ਜਖ਼ਮੀ ਨਾ ਕਰਦਾ ਮੈਂ ਬੰਦਾ ਹੋਏ ਜਾਂ ਪਰਿੰਦਾ ਜਾਂ ਮਾਫ਼ ਕਰ ਛੱਡਦਾਂ ਮੈਂ ਤੇ ਜਾਂ ਛੱਡਦਾ ਨਹੀਂ ਜਿੰਦਾ.
  • ਕੀ ਲੈਣਾ ਤੂੰ ਕਿਸੇ ਤੋਂ ਸੱਬ ਨੂੰ ਦਫ਼ਾ ਕਰ. ਤੂੰ ਆਪਣੇ ਆਪ ਚ ਹੋ ਮੁਕੰਮਲ ਆਪਣੇ ਆਪ ਨਾਲ ਵਫਾ ਕਰ.
  • ਕੱਲਾ ਵਰਕਾ ਹੀ ਨਹੀਂ ਦੱਲਿਆਂ ਦਾ ਮੈਂ ਹੋਰ ਵੀ ਬੜਾ ਕੁਝ ਪਾੜ ਦਿੰਨਾ.
  • ਤੂੰ ਪਰੀ ਪਿਓ ਦੀ ਤੇ ਮੈਂ ਮੱਛ ਮਾਂ ਦਾ ਜਾੜਾਂ ਥੱਲੇ ਚੱਬਲੂ ਵਜੂਦ ਤੇਰੇ ਨਾਂ ਦਾ.
  • ਬਹੁਤੀ ਲਿਸ਼ਕਣ ਵਾਲੀ ਰੰਨ ਨੂੰ ਮੈਂ ਮਸ਼ਹੂਰੀ ਵਾਂਗ SKIP ਕਰ ਦਿੰਨਾ.
  • ਇਹ ਦੁਨੀਆਂ ਬੜੀ ਹੀ ਕੁੱਤੀ ਏ ਰਾਜ ਓਹੀ ਕਰਦਾ ਜਿਹਦੇ ਹੱਥ ਜੁੱਤੀ ਏ.
  • ਕੰਮ ਬੇਸ਼ਕ ਔਖੇ ਸੀ ਪਰ ਆਪਾਂ ਕਿਸੇ ਦਾ ਨਾਮ ਲੈ ਕੇ ਨੀ ਕਢਵਾਏ .
  • ਕਤੀੜਾਂ ਨਾਲ ਯਾਰਾਨੇ ਲਾ ਕੇ ਸ਼ੇਰ ਨੀ ਡੱਕੀ ਦੇ. ਜੇ ਬੰਦਾ ਅੱਗੋਂ ਚੁੱਪ ਤਾਂ ਭੁਲੇਖੇ ਨੀ ਰੱਖੀ ਦੇ.

Attitude Status for WhatsApp

  • ਜੱਟਾ ਐਵੇਂ ਨਾ ਸ਼ਿਕਾਰ ਹੋ ਜਾਵੀ ਕਿਸੇ ਹਾਦਸੇ ਬੇਗੀਆਂ ਤਲਾਸ਼ ਦੀਆਂ ਨਿਤ ਨਵੇਂ ਬਾਦਸ਼ੇ.
  • ਬਾਗੀ ਬੰਦੇ ਦੁਨੀਆ ਨੂੰ ਸੋਚੀ ਪਾ ਦਿੰਦੇ ਨੇ ਢਾਉਣ ਵਾਲੇ ਬੱਲਿਆ ਪਹਾੜ ਵੀ ਢਾ ਦਿੰਦੇ ਨੇ.
  • ਬਦਦੁਆਵਾਂ ਕਮਜ਼ੋਰ ਨੇ ਤੇਰੀਆਂ, ਅਸੀਂ ਤਾਂ ਅਜੇ ਵੀ ਤੁਰੇ ਫਿਰਦੇ ਆ.
  • ਕਰੀ ਦਾ ਨੀ ਮਾਨ ਗੋਰੇ ਚਿੱਟੇ ਰੰਗ ਦਾ ਜੱਟ ਵੀ ਸ਼ਿਕਾਰੀ ਚਾਹੇ ਥੋੜਾ ਸੰਗ ਦਾ.
  • ਸਾਨੂੰ ਦੇਣ ਮੱਤਾਂ ਉਹ ਜੋ ਸਾਡੇ ਸਿਰੋਂ ਹੰਕਾਰੇ.
  • ਮਿਰਜ਼ੇ ਸੌਂ ਜਾਵਣ ਤੇ ਟੁੱਟ ਜਾਂਦੇ ਨੇ ਤੀਰ ਵਗ਼ੈਰਾ.
  • ਅਸੀਂ ਹੀ ਸਿਖਾਇਆ ਤੈਨੂੰ ਤੀਰ ਫੜਨ ਪੁੱਤ ਸਾਨੂੰ ਹੀ ਨਿਸ਼ਾਨੇ ਉੱਤੇ ਰੱਖੀ ਫਿਰਦਾ.
  • ਬਾਜ਼ਾਂ ਦੇ ਆਸ਼ਕਾਂ ਨੂੰ ਗੁਲਾਮ ਨਹੀਂ ਬਣਾਇਆ ਜਾ ਸਕਦਾ.
  • ਖਾਰਾਂ ਕਾਤੋਂ ਰੱਖਦਾ ਏ ਨਾ ਤੂੰ ਰਹਿਣਾ, ਨਾ ਮੈਂ ਰਹਿਣਾ.
  • ਕੀਮਤੀ ਬਣੋ. ਤੇ ਐਨੇ ਸੌਖੇ ਨਾ ਮਿਲ ਜਾਓ ਕਿਸੇ ਨੂੰ ਵੀ. ਮੁਫ਼ਤ ਚ’ ਮਿਲੀਆ ਚੀਜ਼ਾਂ ਬੇਕਦਰੀ ਨਾਲ਼.. ਕਿਸੇ ਲਵਾਰਿਸ ਕੋਨੇ ਹੀ ਪਈਆਂ ਮਿਲਦੀਆ ਨੇ.
  • ਮਾੜਾ ਨੀ ਆ ਮੈਂ…ਬਸ ਤੁਹਾਨੂੰ ਚੰਗਾ ਨਹੀ ਲੱਗਦਾ.
  • ਹੋ ਦਿਲ ONE-ਪੀਸ ਆ ਹਾਏ ਸੇਲਾਂ ਉੱਤੇ ਲਾਉਂਦੇ ਨੀ. ਜੰਮੇ ਆਂ ਹਿੱਕਾਂ ਦੇੜਨੇ ਨੂੰ ਕੰਨ ਪੜਵਾਉਂਦੇ ਨੀ.
  • ਸੁੱਚੀਆਂ ਨੇ ਨੀਤਾਂ ਜੋ ਸਕੂਲਾਂ ਦੀਆਂ ਯਾਰੀਆਂ ਰੱਬ ਸਿਰ ਦੇਖ ਕੇ ਦਿੰਦਾ ਏ ਸਰਦਾਰੀਆਂ.
  • ਹਾਏ ਅੱਡਾ-ਗੱਡਾ ਕੈਮ ਸ਼ੋ-ਆਫ਼ ਨੀ ਬਿੱਲੋ ਮਿੱਤਰਾਂ ਦੇ ਪੈਰਾਂ ਥੱਲੇ ਟੌਪ ਨੀ ਬਿੱਲੋ.
  • ਮੰਨਿਆ ਮੋਡੇ ਤਕੜੇ ਸਾਡੇ, ਹੁਣ ਸਾਡਿਆਂ ਤੇ ਹੀ ਰੱਖ ਰੱਖ ਚਲਾਈ ਜਾਓਗੇ.
Attitude Status for Facebook
  • ਕਰਜ਼ੇ ਤੋਂ ਕਿਤੇ ਜ਼ਿਆਦਾ ਔਖਾ ਏ ਚੁਕਾਉਣਾ ਹੁੰਦਾ ਏਸੇ ਲਈ ਕਿਸੇ ਦਾ ਅਹਿਸਾਨ ਨਹੀਓਂ ਲਈ.
  • ਸਾਡੇ ਨਾਂ ਤੋਂ ਛਿੜਦੀ ਕਈਆਂ ਨੂੰ ਘਬਰਾਹਟ ਨੀ. ਡਾਟ ਦੇਖੀ ਪੈਂਦਾ ਹਾਲੇ ਤਾਂ ਸ਼ੁਰੂਆਤ ਨੀ.
  • ਜਾਨ ਹੋਵੇ ਹੱਥ ਚ ਤੇ ਵੈਰੀ ਹੋਵੇ ਪੈਰਾਂ ਚ ਐਥੇ ਹੋਈ ਗੱਲ ਪਾਸ ਕਰੇ ਨਾ ਜਾ ਕੇ ਗੈਰਾਂ ਚ. ਇਹੋ ਜਿਹੀ ਗੱਲਬਾਤ ਹੋਵੇ ਤਾਂ ਫਿਰ ਆਜਿਓ ਨਹੀਂ ਤਾਂ, ਗੇੜੇ-ਗੂੜ੍ਹੇ ਕੱਢੋ ਜਾ ਕੇ ਰੰਨਾਂ ਪਿੱਛੇ ਸ਼ਹਿਰਾਂ ਚ.
  • ਤੇਰੀ ਮੇਰੇ ਤੇ, ਲੱਖਾਂ ਤੇ ਅੱਖ ਮੇਰੀ ਟਿਕੀ. ਦੇਖੇ ਜੱਟ ਨੂੰ ਕਦੋਂ ਦਾ ਮੈਨੂੰ ਅੱਜ ਦਿਖੀ.
  • ਸੰਦ ਚੰਡ ਕੇ ਰੱਖੀ ਦੇ ਕਾਹਲੇ ਪਾੜਨ ਨੂੰ ਵੱਖੀ. ਜੱਟ ਉਨ੍ਹਾਂ ਚੋਂ ਨੀ ਜਿੰਨਾ ਨੂੰ ਨੀ ਪਚਦੀ ਤਰੱਕੀ.
  • ਕਰਕੇ ਤਰੱਕੀ STRUGGLE ਨੀ ਦੱਸੀ, ਲੜਕੇ ਲੇਖਾਂ ਨਾਲ ਹੋਇਆ ਗੱਭਰੂ ਤਿਆਰ ਐ .
  • ਪੇਚਾ ਮੇਰੇ ਨਾਲ ਪਾਉਂਦੇ ਆ, ਤੇਰੇ ਸ਼ਹਿਰ ਬੜੇ ਲੌਂਡੇ. ਓਨਾ ਥੁੱਕਦਾ ਮੈਂ, ਜਿੰਨਾ ਕੁ ਇਹ ਲਿਖ ਕੇ ਆ ਗਾਉਂਦੇ.
  • ਸਾਡੀ ਔਕਾਤ ਨਹੀਂ ਕਿਸੇ ਦਾ ਦਿਲ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡਾ ਕਿਰਦਾਰ ਦੇਖ ਕੇ.
  • ਤੈਥੋਂ ਸੁਣਿਆ ਨੀ ਜਾਣਾ ਕਿੱਦਾਂ ਛਾਪਦਾ ਮੈਂ ਮਾਇਆ ਕੋਈ ਸੋਚਦਾ ਨੀ ਜੋ ਵੀ ਖ਼ਾਨੇ ਜੱਟ ਦੇ ਚ ਆਇਆ.
  • ਗੁੱਝੀਆਂ ਨਾਲ ਰੈਪਾਂ ਚ ਸੁਨੇਹੇ ਬੜੇ ਘੱਲੇ. ਕੜ੍ਹਾ ਲੋਹੇ ਦਾ ਆ ਜਿੱਦਣ ਦੇ ਟੁੱਟੇ ਸਾਡੇ ਛੱਲੇ.
  • ਨੀ ਮੇਰੀ ਲਿਖਤ, ਸਿਫਤ ਦੀ ਨੀ ਭੁੱਖੀ. ਰੱਖਾਂ ਦਿਲ ਚ ਨਾ ਕੋਹੜ, ਭਾਵੇਂ ਬੋਲ ਬਾਣੀ ਰੁੱਖੀ.
  • ਕਹਿੰਦੀ TuSi ਬਾਹਲੀ #Att ਕਰਾਂਦੇ ੳ ਮੈਂ KeHaVehLa ਬੰਦਾ ਹੋਰ ਕਰ ਵੀ ਕੀ ਸਕਦਾ.
  • ਨਜ਼ਰਅੰਦਾਜ਼ ਨਾ ਕਰ ਸੱਜਣਾਂ ਜੇ ਅਸੀਂ ਛੱਡ ਦਿੱਤਾ ਤੈਥੋਂ ਰੋਇਆ ਵੀ ਨਹੀਂ ਜਾਣਾ.
  • ਜਿੰਨਾ ਦੇ ਸੈਲਫੀ ਲੈਂਦੇਆ ਦੇ ਹੱਥ ਕੰਬਦੇ.. ਉਹ ਸਾਲੇ ਹੁਣ ਸਾਡੇ ਤੇ ਨਿਸ਼ਾਨਾ ਲਉਣਗੇ.

Attitude Status in Punjabi, Attitude Status for WhatsApp, Attitude Status for Facebook, Attitude Status for Instagram

Leave a Comment