Bapu Status
- Status ਤਾਂ ਰੋਜ਼ ਦੇ ਬਦਲੇ ਜਾਂਦੇ ਨੇ ਪਰ ਬਾਪੂ ਤੇ ਕਦੇ ਲਫ਼ਜ਼ ਵੀ ਘੱਟ ਪੈਂਦੇ ਨੇ.
- ਪਿਓ ਦੀ ਓ ਰੋਟੀ ਜੋ ਆਪਣੀ ਭੁੱਖ ਦੇ ਬਾਵਜੂਦ ਮੈਨੂੰ ਦੇ ਦਿੰਦਾ ਸੀ.
- ਨਾ ਹਾਰ ਮੰਨਣ ਵਾਲੀ ਹੌਂਸਲਾ ਮੇਰੇ ਬਾਪੂ ਦੀ ਦੇਨ ਏ.
- ਰੱਬ ਤੋਂ ਪਹਿਲਾਂ ਜੇ ਕਿਸੇ ਨੂੰ ਸਲਾਮ ਕਰਦਾ ਹਾਂ ਤਾਂ ਉਹ ਮੇਰਾ ਬਾਪੂ ਏ.
- ਸਟੇਟਸ ਤਾਂ ਬਦਲ ਜਾਂਦੇ ਨੇ ਪਰ ਤੂੰ ਮੇਰੀ ਰੂਹ ‘ਚ ਵੱਸਦਾ ਏ.
- ਮਾਂ ਵਰਗਾ ਮੀਤ ਨਾ ਕੋਈ ਮਾਂ ਵਰਗੀ ਅਸੀਸ ਨਾ ਕੋਈ.
- ਮਾਂ ਬਿਨਾਂ ਨਾ ਕੋਈ ਘਰ ਬਣਦਾ ਏ ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ.
- ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.
- ਵਕਤ ਨਾਲ ਹੀ ਮਿਲਦੇ ਆ ਤਜਰਬੇ ਜਿੰਦਗੀ ਦੇ ਤੇ ਠੋਕਰਾਂ ਮਿਲੇ ਬਗੈਰ ਕੋਈ ਮਿੱਤਰਾ ਸਿਆਣਾ ਨਹੀਂ ਬਣਦਾ.
- ਮੈਨੂੰ ਦੁਨੀਆਂ ਉਦੋਂ ਚੰਗੀ ਲਗਦੀ ਜਦੋਂ ਮੈਂ ਆਪਣੀ ਮਾਂ ਨੂੰ ਹੱਸਦੀ ਦੇਖਦਾ ਆਂ ਕੋਈ ਰੀਸ ਨੀ ਠੰਡੀ ਛਾ ਦੀ ਜਾਨੀ ਖੈਰ ਮੰਗੇ ਹਰ ਸਾਹ ਦੀ ਜਾਨੀ ਰੱਬ ਵੀ ਪੂਰੀ ਕਰ ਨਾ ਪਾਵੇ ਕੰਮੀ ਕਦੇ ਵੀ ਮਾਂ ਦੀ ਜਾਨੀ.
- ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ.
- ਮੇਰੀ ਹਰ ਇੱਕ ਗੱਲ ਨੂੰ ਪੂਰਾ ਕਰਦਾ ਰਿਹਾ ਮੈਨੂੰ ਰੱਖਿਆ ਹਮੇਸ਼ਾ ਠੰਡੀ ਛਾਂ ਹੇਠ ਬਾਪੂ ਮੇਰਾ ਚਾਹੇ ਧੁੱਪਾਂ ਵਿੱਚ ਸੜਦਾ ਰਿਹਾ.
- ਪਿਓ ਨਾਲ ਖੜ੍ਹਾ ਹੋਵੇ ਤਾਂ ਕਿਸੇ ਦਾ ਡਰ ਨਹੀਂ ਹੁੰਦਾ ਹੋਵੇ ਨਾ ਬਾਪ ਦਾ ਸਾਇਆ ਸਿਰ ਤੇ ਤਾਂ ਕਿਸੇ ਦੇ ਨਾਲ ਲੜ ਨਹੀਂ ਹੁੰਦਾ.
Bapu Status in Punjabi
- ਰੱਬਾ ਪੈਰਾਂ ਤੇ ਖੜਾ ਕਰ ਦੇ ਮੈਂ ਵੱਡੀ ਕੋਠੀ ਪਾਉਣੀ ਏ ਬਾਪੂ ਆਪਣੇ ਨੂੰ ਘਰੇ ਬੈਠਾ ਕੇ ਪੂਰੀ ਐਸ਼ ਕਰਾਉਣੀ ਏ.
- ਬਾਪੂ ਨਾਲ ਹੋਵੇ ਤਾਂ ਲੱਗਦਾ ਏ ਭਰਾ ਭਰਾ ਇਹ ਸੰਸਾਰ ਬੇਬੇ ਬਾਪੂ ਤੋਂ ਜਿਆਦਾ ਹੋਰ ਕੋਈ ਨਹੀਂ ਕਰ ਸਕਦਾ ਪਿਆਰ.
- ਮਾਂ ਬਾਪ ਬਿਨਾਂ ਕੋਈ ਸਮਝ ਨਹੀਂ ਪਾਉਂਦਾ ਆਪ ਭੁੱਖੇ ਰਹਿ ਕੇ ਤੁਹਾਨੂੰ ਕੋਈ ਹੋਰ ਨਹੀਂ ਖਵਾਉਂਦਾ ਜਦੋਂ ਤੜਫਦੇ ਹੋਵੋਂ ਤੁਸੀ ਮੁਸੀਬਤ ਵਿੱਚ ਤਾਂ ਮਾ ਬਾਪ ਤੋਂ ਬਿਨਾਂ ਕੋਈ ਪੁੱਛਣ ਵੀ ਨਹੀਂ ਆਉਂਦਾ.
- ਰੀਝ ਮੇਰੀ ਇੱਕ ਕਿ ਬਾਪੂ ਆਪਣੇ ਨੂੰ ਪੂਰੀ ਐਸ਼ ਕਰਾਵਾਂ ਰੱਬਾ ਕਰ ਦੇ ਐਨੇ ਜੋਗਾ ਕੇ ਸਾਰੇ ਖ਼ਵਾਬ ਪੂਰੇ ਕਰ ਪਾਵਾਂ.
- ਹਰ ਰੀਝ ਪੂਰੀ ਹੁੰਦੀ ਸੀ ਮੇਰੀਆਂ ਰੀਝਾਂ ਵੀ ਸੀ ਬੜੀਆਂ ਓਹ ਮੌਜਾਂ ਭੁਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ.
- ਅੱਜ ਮਾੜੇ ਹਾਲਾਤ ਨੇ ਪਰ ਇੱਕ ਦਿਨ ਵਾਰੀ ਸਾਡੀ ਵੀ ਆਉਣੀ ਆ ਫ਼ਿਕਰ ਨਾ ਕਰ ਬਾਪੂ ਪੁੱਤ ਤੇਰੇ ਨੇ ਇੱਕ ਦਿਨ ਅੱਤ ਕਰਾਉਣੀ ਆ.
- ਬੁੱਢੇ ਵਾਰੇ ਮਾ ਪਿਉ ਨੂੰ ਅਕਸਰ ਪੁੱਤਰ ਛਡਦੇ ਵੇਖੇ ਨੇ ਫਿਰ ਵੀ ਓਸ ਪੁੱਤਰ ਦੀ ਖੁਸ਼ੀ ਵਿੱਚ ਓਹ ਮਾ ਪਿਉ ਹੱਸਦੇ ਵੇਖੇ ਨੇ.
- ਹੱਥ ਫੜ ਕੇ ਨਾਲ ਮੈ ਉਸਦੇ ਜਾਂਦਾ ਸੀ ਬਾਪੂ ਮੇਰਾ ਮੈਨੂੰ ਸਕੂਲ ਛੱਡ ਕੇ ਆਉਂਦਾ ਸੀ ਦਿਨ ਰਾਤ ਮਿਹਨਤ ਕਰਦਾ ਮੇਰੇ ਲਈ ਮੇਰਾ ਹਰ ਖ਼ਵਾਬ ਓਹ ਪੂਰਾ ਕਰਾਉਂਦਾ ਸੀ.
- ਜਿਸ ਮਾ ਪਿਉ ਨੇ ਪਾਲ ਪੋਸ ਕੇ ਵੱਡਾ ਕੀਤਾ ਤੁਹਾਨੂੰ ਓਹਨਾ ਰੱਬ ਰੂਪੀ ਰੂਹਾਂ ਨੂੰ ਠੋਕਰ ਨਹੀਂ ਮਾਰੀ ਦਾ.
- ਜਦੋਂ ਤੱਕ ਨਾਲ ਬਾਪੂ ਹੋਵੇ ਕਦੇ ਨਾ ਅੱਖ ਰੋਂਦੀ ਏ ਬਾਪੂ ਦੇ ਨਾਂ ਨਾਲ ਹੀ ਦੁਨੀਆਂ ਤੇ ਪਹਿਚਾਣ ਹੁੰਦੀ ਏ.
- ਬਾਪੂ ਨੇ ਮਿਹਨਤ ਕਰਕੇ ਮੈਨੂੰ ਬਹੁਤ ਪੜ੍ਹਾਇਆ ਮੈਂ ਤਾਂ ਬਸ ਕੋਸ਼ਿਸ਼ ਕੀਤੀ ਮਾ ਪਿਉ ਦੀਆਂ ਦੁਆਵਾਂ ਨੇ ਮੈਨੂੰ ਕਾਮਯਾਬ ਬਣਾਇਆ.
- ਮਿਹਨਤ ਕਰ ਕਰ ਕੇ ਮੇਰੀਆਂ ਫੀਸਾਂ ਭਰਦਾ ਰਿਹਾ ਬਾਪੂ ਮੇਰੀ ਕਾਮਯਾਬੀ ਦੀਆਂ ਦੁਆਵਾਂ ਕਰਦਾ ਰਿਹਾ.
- ਆਪ ਓਹ ਰੁੱਖੀ ਸੁੱਖੀ ਖਾ ਕੇ ਮੈਨੂੰ ਖਵਾਉਂਦਾ ਰਿਹਾ ਦਿਨ ਰਾਤ ਕਰਕੇ ਮਿਹਨਤ ਮੈਨੂੰ ਪੜ੍ਹਾਉਂਦਾ ਰਿਹਾ ਸ਼ੌਂਕ ਤਾਂ ਬਾਪੂ ਦੇ ਪੈਸਿਆਂ ਨਾਲ ਹੀ ਪੂਰੇ ਹੁੰਦੇ ਸੀ ਆਪਣੀ ਕਮਾਈ ਨਾਲ ਤਾਂ ਗੁਜ਼ਾਰਾ ਹੀ ਹੁੰਦਾ ਐ.
Bapu Status for WhatsApp
- ਮਿਹਨਤ ਨਹੀਂ ਛੱਡਣੀ ਨਾ ਵਾਪਸ ਮੁੜ ਕੇ ਜਾਣਾ ਏ ਬਾਪੂ ਨੂੰ ਹੋਵੇ ਮੇਰੇ ਉੱਤੇ ਮਾਣ ਐਸਾ ਦਿਨ ਲਿਆਉਣਾ .
- ਬਾਪੂ ਨਾਲ ਖੜ ਜਾਵੇ ਤਾਂ ਹੌਂਸਲਾ ਵੱਧ ਜਾਂਦਾ ਏ ਮੇਰੀ ਮਾਂ ਦਾ ਸਿਰ ਤੇ ਰੱਖਿਆ ਹੱਥ ਮੇਰੇ ਵਿੱਚ ਹਿੰਮਤ ਭਰ ਜਾਂਦਾ ਏ.
- ਜਿਵੇਂ ਟੁੱਟਾ ਫ਼ੁੱਲ ਟਾਹਣੀ ਨਾਲ ਜੁੜਦਾ ਨਹੀਂ ਮਾਂ ਪਿਓ ਦਾ ਕਰਜ਼ਾ ਪੁੱਤਾਂ ਕੋਲੋਂ ਕਦੇ ਮੁੜਦਾ ਨਹੀਂ.
- ਹੋ ਜਾਣ ਵੱਡੇ ਤਾਂ ਮਾ ਬਾਪ ਨੂੰ ਇਹ ਕੁਝ ਨਾਂ ਜਾਣਦੇ ਨੇ ਅੱਜਕਲ ਦਾ ਵਕ਼ਤ ਮਾੜਾ ਮਾ ਬਾਪ ਨੂੰ ਬੱਚੇ ਠੋਕਰਾਂ ਮਾਰਦੇ ਨੇ.
- ਆਪਣੀਆਂ ਜਰੂਰਤਾਂ ਨੂੰ ਪਿੱਛੇ ਰੱਖਦਾ ਏ ਘਰ ਦਾ ਸਾਰਾ ਬੋਝ ਚਕਦਾ ਏ ਦਿਨ ਰਾਤ ਕਰਦਾ ਮਿਹਨਤ ਬਾਪੂ ਪੁੱਤਰਾਂ ਨੂੰ ਫ਼ਿਕਰ ਨਾ ਹੋਣ ਦਿੰਦਾ ਕਿਸੇ ਗੱਲ ਦਾ ਏ.
- ਜਿਉਂਦਾ ਰਹੇ ਬਾਪੂ ਮੇਰਾ ਜੋ ਪੂਰੇ ਕਰਦਾ ਏ ਮੇਰੇ ਸਾਰੇ ਚਾਅ ਬਾਪੂ ਦੇ ਹੁੰਦਿਆਂ ਸਾਨੂੰ ਫ਼ਿਕਰ ਨਹੀਂ ਕਿਸੇ ਗੱਲ ਦਾ.
- ਅੱਜ ਵਕ਼ਤ ਨਹੀਂ ਤੇਰੇ ਕੋਲ ਬਾਪੂ ਦੇ ਨਾਲ ਬਹਿਣ ਦਾ ਬਚਪਨ ਵਿੱਚ ਜ਼ਿੱਦ ਕਰਦਾ ਸੀ ਬਾਪੂ ਨਾਲ ਰਹਿਣ ਦਾ.
- ਰੱਖੀ ਸਲਾਮਤ ਮੇਰੇ ਬਾਪੂ ਨੂੰ. ਕਦੇ ਕੋਈ ਤਕਲੀਫ਼ ਨਾ ਆਵੇ ਉਸਦੇ ਨੇੜੇ. ਮੇਰੀ ਇਹ ਹੀ ਇੱਕ ਅਰਦਾਸ ਦਾਤਿਆ ਚਰਨਾ ਦੇ ਵਿੱਚ ਤੇਰੇ.
- ਬਾਪੂ ਨੇ ਸਿਖਾਇਆ ਕਦੇ ਕਿਸੇ ਅੱਗੇ ਨਾ ਝੁਕਣਾ.
- ਜੇ ਮੈਂ ਆਖਾਂ ਕਿ ਰੀਸ ਨਾ ਕਰ ਤਾ ਇਹ ਬਾਪੂ ਦੀ ਵਿਰਾਸਤ ਏ.
- ਮੇਰਾ swag ਮੇਰੀ ਆਵਾਜ਼ ਸਾਰਾ ਕਰਜ਼ਾ ਮੇਰੇ ਪਿਓ ਦਾ .
- ਜਿਹੜਾ ਅੱਜ ਤੱਕ ਹਾਰ ਨਹੀਂ ਮੰਨਿਆ ਓਹ ਬਾਪੂ ਤੋਂ ਹੀ ਸਿੱਖਿਆ.
- ਰੌਲਾ ਤਾਂ ਰੱਖਦੇ ਆ ਪਰ ਆਸਰਾ ਸਾਡਾ ਬਾਪੂ ਆ.
- ਜਦ ਵੀ ਥੱਕ ਜਾਂਦਾ ਹਾਂ ਤੇਰਾ ਚਿਹਰਾ ਯਾਦ ਆ ਜਾਂਦਾ ਏ.
Bapu Status for Facebook
- ਮੇਰੇ ਹਰ ਹੌਂਸਲੇ ਦੇ ਪਿੱਛੇ ਤੇਰੀ ਚੁੱਪ ਚਾਪ ਮਿਹਨਤ ਸੀ.
- ਬਚਪਨ ਚ ਤੂੰ ਹੱਸਦਾ ਸੀ ਹੁਣ ਤੇਰੀ ਯਾਦ ਚ ਅੱਖਾਂ ਨਮ ਰਹਿੰਦੀਆਂ ਨੇ.
- ਤੇਰੀ ਗੋਦ ਮੇਰੀ ਪਹਿਲੀ ਜੰਨਤ ਸੀ ਤੇਰੇ ਬਿਨਾ ਇਹ ਦੁਨੀਆ ਅਜੀਬ ਏ.
- ਜਿੰਦਗੀ ਚ ਜਿੱਥੇ ਵੀ ਖੜਾ ਹਾਂ ਓਹ ਸਿਰਫ ਤੇਰੀ ਵਜ੍ਹਾ ਨਾਲ.
- ਨਾ ਤੂੰ ਕਦੇ ਥੱਕਿਆ ਨਾ ਕਦੇ ਹਾਰ ਮੰਨੀ — ਇਹੀ ਤੇਰੀ ਵਿਰਾਸਤ ਏ.
- ਜਦ ਮੈਨੂੰ ਦੁਨੀਆਂ ਨੇ ਠੁਕਰਾਇਆ ਤੂੰ ਹਮੇਸ਼ਾ ਗਲੇ ਲਾਇਆ.
- ਤੇਰੀ ਹੱਸਣੀ ਅੱਖਾਂ ਅੱਜ ਵੀ ਦਿਲ ਨੂੰ ਚੀਰ ਜਾਂਦੀ ਏ.
- ਜਿੰਦਗੀ ਦੀ ਰਾਹਦਾਰੀ ਚ ਸਬ ਤੋਂ ਵੱਡਾ ਰਖਵਾਲਾ — ਮੇਰਾ ਬਾਪੂ.
- ਨਾ ਰੋਬ ਚ ਨਾ ਸ਼ੌਕ ਚ ਮੇਰੀ ਪਹਚਾਣ ਤਾ ਬਾਪੂ ਦੇ ਨਾਂ ਚ.
- ਜਿਨ੍ਹਾਂ ਨੇ ਮੈਨੂੰ ਹੱਸਣਾ ਸਿਖਾਇਆ ਉਹ ਅੱਜ ਮੇਰੀ ਹਾਸੀ ਚ ਮੌਜੂਦ ਨਹੀਂ.
Bapu Status in Punjabi, Bapu Status for WhatsApp, Bapu Status for Facebook, Bapu Status for Instagram