Sad Status
- ਉਦਾਸ ਲੋਕਾਂ ਦੀ ਮੁਸਕੁਰਾਹਟ ਸਭ ਤੋਂ ਸੋਹਣੀ ਹੁੰਦੀ ਹੈ.
- ਕਾਸ਼ ਤੂੰ ਵੀ ਮੈਨੂੰ ਪਿਆਰ ਕਰਦੀ, ਤੇ ਕਾਸ਼ ਏ ਕਾਸ਼ ਕਾਸ਼ ਨਾ ਹੁੰਦੀ .
- ਐਵੇਂ ਤੇਰਾ ਮਿਰੇ ਨਾਲ ਨਾ ਜੁੜ ਗਿਆ ਮੇਰੇ ਟੁੱਟਣ ਦਾ ਕਾਰਨ ਤਾਂ ਕੁੱਝ ਹੋਰ ਸੀ .
- ਰੁਕਣ ਵਾਲਾ ਹੱਲ ਲੱਭਦਾ ਏ ਤੇ ਜਾਣ ਵਾਲਾ ਬਹਾਨੇ.
- ਸ਼ਾਇਦ ਆਪਣੀ ਸੋਚ ਚ ਥੋੜਾ ਫ਼ਰਕ ਹੁੰਦੈ. ਕੋਲ ਹੋਣ ਤੇ ਕੋਲ ਹੋਣ ਚ ਫ਼ਰਕ ਹੁੰਦੈ. ਤੈਨੂੰ ਪਤਾ ਚਾਹੁਣ ਚਾਹੁਣ ਚ ਫ਼ਰਕ ਹੁੰਦੈ. ਸਮਝ ਪਾਉਣ ਤੇ ਸਮਝ ਪਾਉਣ ਚ ਫ਼ਰਕ ਹੁੰਦੈ.
- ਸ਼ੁਕਰ ਕਰੋ ਉਹ ਨਕਾਬ ਵਿੱਚ ਏ ਨਈਂ ਤੇ ਮਹਿਫ਼ਲ ਫੜਕ ਨਾ ਜਾਵੇ .
- ਮੈਂ ਸਬਰ ਕਰ ਲਊਂ ਤੈਨੂੰ ਪਾਉਣ ਲਈ ਤੂੰ ਵਾਅਦਾ ਕਰ ਕਿਸੇ ਹੋਰ ਦਾ ਨੀ ਹੋਏਂਗਾ ।.
- ਜੇ ਕੋਈ ਦੁੱਖ ਰੋਣ ਆਉਂਦਾ ਤਾਂ ਉਹਦੇ ਦੁੱਖ ਨੂੰ ਬੁੱਕਲ ਦੇਈਦੀ ਆ ਮੱਤਾਂ ਨਹੀਂ.
- ਜੀਹਦਾ ਬਦਲ ਜਾਣਾ ਮੌਤ ਬਰਾਬਰ ਸੀ ਮੈਂ ਉਹਨੂੰ ਬਦਲਦੇ ਦੇਖਿਆ ਏ.. ਹੁਣ ਮੈਨੂੰ ਜ਼ਿੰਦਗੀ ਦਾ ਮੋਹ ਨਹੀਂ ਆਉਂਦਾ ਤੇ ਮੌਤ ਤੋਂ ਡਰ ਨਹੀਂ ਲੱਗਦਾ.
- ਸੱਚੀ ਮੁਹੱਬਤ ਪਾਉਣ ਵਾਲਾ ਖੁਸ਼ ਨਸੀਬ ਬਦਲੇ ਚ ਵਾਪਸ ਨਾ ਕਰੇ ਤਾਂ …ਬੇਈਮਾਨ.
- ਇੱਕ ਕੈਦ ਚੋਂ ਦੂਜੀ ਕੈਦ ਚ ਪਹੁੰਚ ਗਈ ਏ ਕੀ ਖੱਟਿਆ ਮਹਿੰਦੀ ਲਾ ਕੇ ਵਟਣਾ ਮਲਕੇ.
- ਮੁਹੱਬਤ ਵੀ ਉਧਾਰ ਦੇ ਵਾਂਗ ਹੈ ਲੋਕੀ ਲੈ ਤਾਂ ਲੈਂਦੇ ਨੇ ਪਰ ਦੇਣਾ ਭੁੱਲ ਜਾਂਦੇ ਨੇਂ.
- ਗੁਜਰੇ ਹੋਏ ਕੱਲ੍ਹ ਤੋਂ ਪੁੱਛੋ ਬੀਤ ਜਾਵਣ ਦੀ ਅਹਿਮੀਅਤ.
- ਬਾਰਿਸ਼ ਦਾ ਹੋਣਾ ਤਾਂ ਲਾਜਮੀ ਸੀ ਹਵਾ ਨੂੰ ਆਪਣਾ ਦੁੱਖ ਜੋ ਸੁਣਾਇਆ ਸੀ ਅਸੀਂ.
- ਮੈਂ ਸਮਝ ਗਿਆ ਤੇਰੇ ਲਹਿਜ਼ੇ ਦੀ ਤਬਦੀਲੀ ਤੂੰ ਲੱਖ ਆਖ ਕਿ ਮੈਂ ਓਹੀ ਆਂ.
- ਤੇਰੇ ਵਰਗੀ ਏ ਬਿਲਕੁਲ ਤੇਰੀ ਯਾਦ ਵੀ ਆਪੇ “ਅਰਜ਼ਾਂ” ਕਰੇ ਆਪੇ “ਇਰਸ਼ਾਦ” ਵੀ.
- ਮੈਨੂੰ ਕਿਸੇ ਨੇ ਪੁੱਛਿਆ ਮੌਤ ਤੋਂ ਭੈੜਾ ਕੀ ਏ ਮੈਂ ਕਿਹਾ ਉਡੀਕ.
- ਸ਼ਿਕਾਇਤ ਤਾਂ ਖੁਦ ਨਾਲ ਏ ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਏ.
- ਛੋਟੀ ਸੀ ਬਾਤ ਪਰ ਬਰਸੋਂ ਕੇ ਯਰਾਨੇ ਗਏ ਪਰ ਅੱਛਾ ਹੁਆ ਕੁਝ ਲੋਕ ਪਹਿਚਾਨੇ ਗਏ.
- ਜਿਸਨੂੰ ਕਿਸਮਤ ਰਵਾਉਣਾ ਚਾਹੇ ਓਹਨੂੰ ਬੇਕਦਰਾਂ ਨਾਲ ਮੁਹੱਬਤ ਹੋ ਜਾਂਦੀ ਏ.
- ਮੋਹਬੱਤ ਨੇ ਮੇਰੀ ਜਾਨ ਨਹੀਂ ਲਈ ਬੱਸ ਹੱਥ, ਪੈਰ ਜਿਹੇ ਕੰਬਣ ਲਾਤੇ.
- ਟਸਕਦਾ ਰਹਿੰਦਾ ਹੈ ਕਿਸੇ ਪਾਸੇ ਜਾਣ ਨਈਂ ਦੇਂਦਾ ਮੇਰਾ ਤੇਰੇ ਨਾਲ ਰਿਸ਼ਤਾ ਪੈਰ ਦੇ ਛਾਲੇ ਵਰਗਾ ਏ.
- ਟਸਕਦਾ ਰਹਿੰਦਾ ਹੈ ਕਿਸੇ ਪਾਸੇ ਜਾਣ ਨਈਂ ਦੇਂਦਾ ਮੇਰਾ ਤੇਰੇ ਨਾਲ ਰਿਸ਼ਤਾ ਪੈਰ ਦੇ ਛਾਲੇ ਵਰਗਾ ਏ.
- ਜਿੱਥੇ ਲਿਖਣਾ ਸੀ ਤੈਨੂੰ ਪੱਥਰ ਅਸੀਂ ਓਥੇ ਵੀ ਤੈਨੂੰ ਮਜਬੂਰ ਲਿਖਿਆ.
- ਮੇਰੀ ਕਦਰ ਤਾ ਮੈ ਨੀ ਕੀਤੀ ਕਦੇ ਫੇਰ ਤੇਰੇ ਨਾਲ ਦਿਲਾ ਕਾਹਦਾ ਰੋਸਾ.
- ਬਹੁਤ ਇਕੱਲੇ ਹੁੰਦੇ ਨੇ ਉਹ ਲੋਕ ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ.
- ਜਰੂਰਤ ਪੂਰੀ ਨਾ ਹੋਵੇ ਤਾਂ ਲੋਕ ਰੱਬ ਤੱਕ ਬਦਲ ਲੈਂਦੇ ਨੇ, ਤੇਰੀ ਕੀ ਔਕਾਤ ਬੰਦਿਆਂ.
- ਐਸਾ ਨਾਤਾ ਮੇਰਾ ਤੇਰੀਆਂ ਯਾਦਾਂ ਨਾਲ ਕਿ ਖਾਰਾ ਪਾਉਣਾ ਛੱਡਤਾ, ਦਾਰੂ ਛੱਡੀ ਨਹੀਂ. ਹਾਂ, ਹੋ ਸਕਦਾ ਮੈਂ ਸਭ ਦਰਵਾਜੇ ਭੇੜ ਦਿੱਤੇ ਪਰ ਕੰਧ ਜੋ ਢਹਿਗੀ ਦਿਲ ਦੀ, ਮੁੜ ਕੇ ਕੱਢੀ ਨਹੀਂ.
- ਇੱਕ ਦਮ ਵਿਛੋੜਾ ਅੋਖਾ ਕੁੱਝ ਮੋਹਲਤ ਦੇ ਕੁੱਝ ਕਿਸ਼ਤਾ ਕਰ ਲੈ.
Sad Status in Punjabi
- ਜੇ ਮੈਂ ਮਿਜ਼ਾਜ਼ ਤੋਂ ਪੱਥਰ ਹੁੰਦਾ ਤੂ ਦੱਸ ਖੁਦਾ ਹੁੰਦਾ ਜਾਂ ਤੇਰਾ ਦਿਲ ਹੁੰਦਾ.
- ਦੁੱਖ ਆਦਮਖ਼ੋਰ ਹੁੰਦਾ ਹੱਟਾ ਕੱਟਾ ਬੰਦਾ ਸਾਬਤ ਨਿਗਲ਼ ਜਾਂਦਾ.
- ਮੈਨੂੰ ਗੱਲਾਂ ਲਹਿਜਿਆਂ ਸਮੇਤ ਯਾਦ ਰਹਿ ਜਾਂਦੀਆਂ ਨੇ ਬੱਸ ਮੈਨੂੰ ਅਪਣੀ ਇਸ ਆਦਤ ਤੋਂ ਬੜੀ ਨਫ਼ਰਤ ਏ.
- ਲਿਆ ਤੇਰੇ ਪੈਰਾਂ ਨੂੰ ਮੱਲਮ ਲਾ ਦਵਾਂ.. ਸੱਟ ਵੱਜੀ ਹੋਊ ਮੇਰੇ ਚਾਵਾਂ ਨੂੰ ਠੋਕਰ ਮਾਰ ਕੇ.
- ਹੋਵੇ ਕਿੱਧਰੇ ਜੇ ਰੱਬ ਸੁਣਦਾ, ਤੇ ਮੈਨੂੰ ਸਬਰ ਦੇ ਜਾਵੇਗਾ. ਲੈਕੇ ਫੁੱਲਾਂ ਦਾ ਗੁਲਦਸਤਾ, ਕੀ ਹੁਣ ਕਬਰ ਤੇ ਆਵੇਂਗਾ.
- ਚੱਲ ਮਿੱਟੀ ਪਾ ਦੇ ਮੇਰੀ ਮੁਹੱਬਤ ਤੇ ਜਿਆਦਾ ਦੇਰ ਤੱਕ ਲਾਸ਼ ਰੱਖਣਾ ਵੀ ਠੀਕ ਨੀ.
- ਮੈਨੂੰ ਭੁੱਲਦੀਆਂ ਹੀ ਨਹੀਂ ਉਹ ਗੱਲਾ ਜਦੋਂ ਤੂੰ ਕਹਿੰਦਾ ਹੁੰਦਾ ਸੀ ਦੁਨੀਆਂ ਬਦਲ ਸਕਦੀ ਆ ਪਰ ਮੈਂ ਨਹੀਂ .
- ਤੂੰ ਕਦਰ ਨਾ ਕਰੇ ਤੇ ਮੈਂ ਨਿਭਾਉਂਦੀ ਰਹਾ ਮਜ਼ਾਕ ਏ ਕੋਈ.
- ਮਨਪਸੰਦ ਸਖ਼ਸ਼ ਮਿਲ ਜਾਵੇ ਤਾਂ ਛੋਟਾ ਘਰ ਵੀ ਮਹਿਲ ਲੱਗਦਾ ਸੱਜਣਾ.
- ਮੈਂ ਇਕ ਬੂਟੇ ਨੂੰ ਬਹੁਤ ਪਾਣੀ ਪਾਇਆ ਉਹ ਮੁਰਝਾ ਗਿਆ ਮੈਂ ਗੱਲ ਕੋਈ ਹੋਰ ਕਰ ਰਿਹਾ.
- ਕਦੇ ਨਾ ਕਹਿ ਕਿ ਮੇਰਾ ਜੀਅ ਨਹੀਂ ਲੱਗਦਾ ਜੇ ਕਿਸੇ ਨੇ ਸੁਣ ਕੇ ਵੀ ਤਸੱਲੀ ਦਾ ਸ਼ਬਦ ਨਾ ਕਿਹਾ ਤਾਂ ਉਦਾਸੀ ਹੋਰ ਸੰਘਣੀ ਹੋ ਜਾਵੇਗੀ.
- ਕਈ ਵਾਰ ਹਸਾਉਣ ਵਾਲੀਆਂ ਚੀਜ਼ਾਂ, ਹਾਸਾ ਖੋਹ ਲੈਂਦੀਆਂ ਨੇ.
- ਪੱਤਿਆਂ ਦਾ ਝੜਨਾ ਰੁੱਖਾਂ ਦਾ ਮਰਨਾ ਨੀ ਹੁੰਦਾ.
- ਅਹਿਸਾਸ ਬਦਲ ਜਾਂਦੇ ਨੇ ਬੱਸ ਹੋਰ ਕੁੱਝ ਨਹੀਂ ਮੁਹੱਬਤ ਤੇ ਨਫ਼ਰਤ ਇਕੋ ਦਿਲ ਨਾਲ ਹੁੰਦੀ ਐ.
- ਹੱਬਤ ਦੀ ਆਖਰੀ ਹੱਦ ਹੈ ਜਲੀਲ ਹੋਣਾ ਤੇ .. ਮੈ ਆਖ਼ਰੀ ਹੱਦ ਤੱਕ ਮੋਹੱਬਤ ਕੀਤੀ ਹੈ.
- ਸ਼ੱਕਾਂ ਦੀ ਅਮਰਵੇਲ, ਚਾਹਤਾਂ ਦੇ ਬੂਟੇ ਨੂੰ ਕਿਉਂ ਖਾਜੇ ਕਬਾਬਾਂ ਵਾਂਗਰਾਂ ਕਿੱਕਰਾਂ ਦੇ ਫੁੱਲਾਂ ਵਾਂਗੂ, ਪੈਰਾਂ ਚ ਨਾ ਰੋਲੀ ਰੱਖੀਂ ਸਾਂਭ ਕੇ ਗੁਲਾਬਾਂ ਵਾਂਗਰਾਂ.
- ਗਮ ਲੁਕ ਗਏ ਨੇ ਸ਼ਾਇਦ ਮੁਸਕਾਨਾਂ ਦੇ ਉਹਲੇ ਕੁਝ ਅਧੂਰੇ ਚਾਅ ਨੇ ਦਿਲ ਦੇ ਅਰਮਾਨਾਂ ਦੇ ਉਹਲੇ.
- ਮੋਹ ਮਾਇਆ ਵੱਲ ਨਹੀਂ ਰੱਬਾ ਤੂੰ ਆਪਣੇ ਵੱਲ ਖਿੱਚ ਮੇਰਾ ਦਿਲ ਨਹੀਂ ਲਗਦਾ ਹੁਣ ਦੁਨੀਆ ਦੇ ਵਿੱਚ.
- ਮੂੰਹ ਦੀ ਖਾਦੀ ਏ ਅਸੀਂ ਬਾਦ ਤੇਰੇ, ਜਿਹਦਾ ਵੀ ਸਾਥ ਲਿਆ.
- ਆਖਿਰ ਕੀ ਰਿਸ਼ਤਾ ਸੀ ਟਾਹਣੀ ਨਾਲ ਉਸ ਪੰਛੀ ਦਾ ਜੋ ਉਹਦੇ ਉੱਡ ਜਾਣ ਤੇ ਕਿੰਨਾ ਚਿਰ ਕੰਬਦੀ ਰਹੀ.
- ਰਿਸ਼ਤਾ ਰਹੇ ਨਾ ਰਹੇ ਪਰ ਇਕ ਦੂਜੇ ਦੇ ਰਾਜ਼ ਰਾਜ਼ ਹੀ ਰਹਿਣ ਇਸੇ ਨੂੰ ਵਫਾ ਕਹਿੰਦੇ ਨੇ.
- ਰੁੱਖ ਉਹੀ ਆ ਬਸ ਰੁੱਤ ਬਦਲ ਗਈ ਕੁਝ ਵੀ ਸਦਾ ਲਈ ਨਹੀਂ ਹੈ.
- ਇੰਤਜਾਰ ਅਕਸਰ ਉਹੀ ਅਧੂਰੇ ਰਹਿ ਜਾਂਦੇ ਜੋ ਬੜੀ ਸ਼ਿੱਦਤ ਨਾਲ ਕੀਤੇ ਜਾਂਦੇ.
- ਹੋਵੇ ਕਿੱਧਰੇ ਜੇ ਰੱਬ ਸੁਣਦਾ, ਤੇ ਮੈਨੂੰ ਸਬਰ ਦੇ ਜਾਵੇਗਾ. ਲੈਕੇ ਫੁੱਲਾਂ ਦਾ ਗੁਲਦਸਤਾ, ਕੀ ਹੁਣ ਕਬਰ ਤੇ ਆਵੇਂਗਾ.
- ਦੋਸਤ ਵੱਧ ਕੇ ਪ੍ਰੇਮੀ ਹੋ ਸਕਦੇ ਨੇ ਅਕਸਰ ਹੁੰਦੇ ਵੀ ਨੇ ਪਰ ਪ੍ਰੇਮੀ ਘਟ ਕੇ ਸਿਰਫ਼ ਦੋਸਤ ਨਹੀਂ ਹੋ ਸਕਦੇ.
- ਤੂੰ ਸੁਣਦਾ ਤਾਂ ਪਛਤਾਉਂਦਾ, ਗੱਲਾਂ ਜੋ ਤੇਰੀ ਤਸਵੀਰ ਨਾਲ ਕੀਤੀਆਂ ਮੈਂ.
- ਐਨੀ ਸੋਹਣੀ ਕਬਰ ਕਿਸੇ ਨੇ ਦੇਖੀ ਹੈ ਤਨ ਜਿਉਂਦਾ ਸੀ ਤਨ ਅੰਦਰ ਮੰਨ ਮੋਇਆ ਸੀ. ਅੱਥਰੂ ਟੇਸਟ ਟਿਊਬ ਚ ਪਾ ਕੇ ਦੇਖਾਂਗੇ
ਕੱਲ ਰਾਤੀਂ ਤੂੰ ਕਿਸ ਮਹਿਬੂਬ ਨੂੰ ਰੋਇਆ ਸੀ. - ਅੱਖਰ ਅੱਖਰ ਕਿਤਾਬ ਸਿਖਾਏ… ਅਰਥ ਸਮਝਾਏ ਦੁਨੀਆਂ ਚਿਹਰੇ ਪੜ੍ਹਨੇ ਉਮਰ ਸਿਖਾਏ… ਫ਼ਰਕ ਸਮਝਾਏ ਦੁਨੀਆਂ.
- ਦਿਖਾਵੇ ਦੀ ਮੁਹੱਬਤ ਤੋਂ ਚੰਗਾ ਹੈ ਕਿ ਨਫ਼ਰਤ ਹੀ ਕਰ ਤੂੰ ਮੈਂ ਸੱਚੇ ਜਸਬਾਤਾਂ ਦੀ ਬਹੁਤ ਕਦਰ ਕਰਦਾ ਹਾਂ.
- ਸਮਝੌਤੇ ਨਹੀ ਪਸੰਦ ਮੈਨੂੰ ਚਾਹੀਦਾ ਸਭ ਕੁੱਝ ਜਾ ਫਿਰ ਕੁੱਝ ਵੀ ਨਹੀ.
- ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ.
- ਵੇ ਇੱਕ ਹੀ ਦਿੰਦਾ ਚਾਵਾਂ ਦੇ ਨਾਲ ਦੇ ਦਿੰਦਾ ਤੂੰ ਧਰ ਦਿੱਤਾ ਲੱਖ ਤੇ ਲੱਖ ਦਾ ਕੀ ਕਰੀਏ.
- ਕਈ ਵਾਰ ਇਨਸਾਨ ਚੁੱਪ ਰਹਿਕੇ ਜਿਆਦਾ ਗੱਲਾਂ ਕਹਿ ਸਕਦਾ ਹੈ.
- ਜਦ ਕੱਲ੍ਹਾ ਹੁੰਦਾ ਚੰਦਰਮਾ ਮੈਂ ਕੋਠੇ ਤੇ ਜਾ ਚੜਦਾ ਹਾਂ ਹੰਝੂਆਂ ਦੇ ਬੁੱਕ ਭਰ ਲੈਂਦਾ ਮੇਰਾ ਦੁਖੜਾ ਸਾਂਝਾ ਕਰਦਾ ਹਾਂ.
- ਕਿਸੇ ਲੋੜਵੰਦ ਨੂੰ ਲੱਭਦਾ ਹਾਂ ਜਾ ਕੇ ਹਸਪਤਾਲੀ ਬਹਿੰਦਾ ਹਾਂ ਮਦਦ ਕਰਕੇ ਓਹਨਾਂ ਨੂੰ ਮੇਰੇ ਲਈ ਤੈਨੂੰ ਮੰਗਣ ਨੂੰ ਕਹਿੰਦਾ ਹਾਂ.
Sad Status for WhatsApp
- ਜ਼ਿੰਦਗੀ ਨਾਲੋ ਮੌਤ ਚੰਗੀ ਜਿਹੜੀ ਵਿਛੜਿਆ ਨਾਲ ਮਿਲਾਵੇ.
- ਛਾਪਾਂ ਛੱਲੇ ਮੋੜਣ ਲੱਗਾ ਰੱਖ ਲਈ ਏ ਤਸਵੀਰ ਵਗ਼ੈਰਾ.
- ਨਾ ਦੇ ਭੇਤੀਆ ਐਨੇ ਲਾਰੇ ਲੰਮੀਆਂ ਉਮਰਾਂ ਵਾਲੇ ਮਰ ਕੇ ਇੱਕ ਹੰਢਾਈ ਏ ਹੁਣ ਦੂਜੀ ਕੌਣ ਹੰਢਾਏ.
ਸਾਂਭਣ ਵਾਲੇ ਟੁਕੜੇ ਵੀ ਸਾਂਭ ਲੈਂਦੇ ਗੁਆਵਣ ਵਾਲੇ ਤਸਵੀਰਾਂ ਤਾਂ ਕੀ ਬੰਦੇ ਵੀ ਗੁਆ ਲੈਂਦੇ.
- ਜਿਥੇ ਕਿਰਦਾਰ ਈ ਝੂਠੇ ਹੋਣ ਉਥੇ ਉਮਰਾਂ ਦੀਆਂ ਸਾਂਝਾਂ ਕਿਥੋਂ ਪੈਂਦੀਆਂ ਨੇ.
- ਜਿਸ ਨੂੰ ਤੁਸੀਂ ਬਹੁਤ ਰੁਆਓਗੇ ਉਹ ਅੰਤ ਹੱਸ ਪਵੇਗਾ ਪਾਗਲ ਹੋ ਕੇ.
- ਕਿਵੇਂ ਨਾ ਨਰਾਜ਼ ਹੁੰਦਾਂ ਰੱਬ ਮੇਰੇ ਨਾਲ ਸੱਭ ਕੁੱਝ ਤੈਨੂੰ ਹੀ ਜੋ ਮੰਨ ਲਿਆ ਸੀ.
- ਤੂੰ ਜਾਣਾ ਸੀ ਇਹ ਤਾਂ ਤਹਿ ਸੀ ਦੋ ਲਫਜ਼ ਪਿਆਰ ਦੇ ਬੋਲ ਜਾਂਦਾ ਤਾਂ ਗੱਲ ਵੱਖਰੀ ਸੀ.
- ਕਦਰ ਕਰਦਾ ਪਰ ਜਤਾ ਕੇ ਨਹੀਂ ਫਿਕਰ ਕਰਦਾ ਪਰ ਦਿਖਾ ਕੇ ਨਹੀਂ.
- ਅੱਖਰ ਖਾ ਰਹੇ ਨੇ ਮੈਨੂੰ ਅਦਰੋਂ ਅੰਦਰੀ ਦੱਸ ਏਨਾ ਨੂੰ ਪਾਲਾਂ ਕੇ ਲਿਖ ਛੱਡਾ .
- ਕੁਝ ਚੀਜਾ ਕਦੇ ਵੀ ਪੁਰਾਣੀਆ ਨਹੀ ਹੋਈਆ,, ਜਿਵੇ ਤੇਰੀਆ ਯਾਦਾ ਨੇ.
- ਇੱਕ ਦੂਜੇ ਨੂੰ ਦਿਲਾਂ ਤੋਂ ਨਾ ਲਾਹ ਲਈਏ. ਚੱਲ ਬਹਿ ਕੇ ਗੱਲ ਮੁਕਾ ਲਈਏ.
- ਅੰਬਰਾਂ ਦੇ ਚੰਨ ਨਾਲੇ ਤਾਰੇ ਵੀ ਉਦਾਸ ਨੇ.. ਮੈਨੂੰ ਲੱਗੇ ਮੇਰੇ ਨਾਲ ਸਾਰੇ ਈ ਉਦਾਸ ਨੇ.
- ਸੱਜਣਾ ਵਾਲੀ ਗੱਲ ਨੀ ਕੀਤੀ ਸੱਜਣਾ ਨੇ.. ਮੁਸ਼ਕਿਲ ਸਾਡੀ ਹੱਲ ਨੂੰ ਕੀਤੀ ਸੱਜਣਾ ਨੇ.
- ਅਕਸਰ ਮੁੰਡੇ ਨਹੀ ਦੱਸਦੇ ਪਰੇਸ਼ਾਨੀ ਕਿਸੇ ਨੂੰ ਬੱਸ ਉਹ ਘੰਟਾ ਘੰਟਾ ਚਾਹ ਦੀ ਦੁਕਾਨ ਤੇ ਬੈਠੇ ਰਹਿੰਦੇ ਨੇ .
- ਇਸ ਕਰਕੇ ਵੀ ਨਹੀਂ ਗਿਣੇ ਮੈਂ ਛੱਡਣ ਵਾਲੇ ਲਾਇਆ ਹਿਸਾਬ ਤਾਂ ਤੇਰਾ ਨਾਮ ਆਵੇਗਾ.
- ਓਹ ਗਲੇ ਆ ਲੱਗਦਾ ਏ ਮੇਰੇ, ਮਗਰ ਗ਼ਮ ਕਿਸੇ ਗੈਰ ਦਾ ਲੈ ਕੇ.
- ਬੜੇ ਅਜੀਬ ਦੌਰ ਚੋਂ ਗੁਜ਼ਰੀ ਹੈ ਜਿੰਦ ਮੇਰੀ ਹਾਸਿਆਂ ਨੂੰ ਗਲ ਲਾਵਣ ਲਈ ਮੈਂ ਭੁੱਬਾਂ ਮਾਰ ਕੇ ਰੋਇਆ ਹਾਂ.
- ਮੈਂ ਉਹ ਵੇਲਾ ਵੀ ਦੇਖਿਆ ਏ ਜਦ ਖਾਮੋਸ਼ੀ ਪੜ ਲੈਣ ਵਾਲੇ ਚੀਕਾਂ ਵੀ ਨਜ਼ਰਅੰਦਾਜ਼ ਕਰਨ ਲੱਗ ਜਾਂਦੇ ਆ .
- ਤਰੀਫਾ ਦਿਨ ਬਣਾਉਦੀਆ ਨੇ ਤਾਨੇ ਜਿੰਦਗੀ.
- ਜਿੱਥੇ ਆਸਰਾ ਖ਼ੁਦਾ ਦਾ ਹੋਵੇ ਉੱਥੇ ਹੋਰ ਆਸਰਿਆਂ ਦੀ ਕੀ ਲੋੜ ਆ.
- ਆਪ ਰੋਗੀ ਹੋ ਗਿਆ ਇਕ ਮੰਨਿਆ ਹੋਇਆ ਹਕੀਮ ਇਸ਼ਕ਼ ਦੇ ਬੀਮਾਰ ਦੀ ਤੀਮਾਰਦਾਰੀ ਕਰਦਿਆਂ .
- ਕਿਸੇ ਨੂੰ ਵੀ ਦੱਸਿਆ ਨਹੀਂ ਮੈਂ ਇਹ ਰਾਜ ਕੁੜੇ. ਨੀ ਖਾਲੀਪਨ ਜਿਹਾ ਹੋਇਆ ਤੇਰੇ ਬਾਅਦ ਕੁੜੇ.
- ਤੇਰਾ ਹੋਣਾ ਇਸ ਤਰ੍ਹਾਂ ਹੈ ਲਾਜ਼ਮੀਂ ਜਿਵੇਂ ਬੰਦ ਕਮਰੇ ਨੂੰ ਰੌਸ਼ਨਦਾਨ ਮੇਰੀ ਜਾਨ.
- ਅੱਲ੍ਹਾ ਦੀਆਂ ਖ਼ੈਰਾਂ ਨੇ. ਸਿਰਨਾਵੇਂ ਕੀ ਦੱਸੀਏ ਕਿਹੜਾ ਪੱਕੀਆਂ ਠਹਿਰਾਂ ਨੇ.
- ਲਿਪਟ ਕੇ ਉਸ ਨੂੰ ਤੂੰ ਰੋਇਆ ਤੇ ਤੁਰ ਗਿਆ ਤੂੰ ਤਾਂ, ਬਿਰਖ ਉਹ ਅੱਜ ਤਕ ਸੁਣਦਾ ਹੈ ਸਿਸਕਦਾ ਮੈਨੂੰ.
- ਹੰਕਾਰ ਜ਼ਮੀਰ ਨੂੰ ਖਤਮ ਕਰ ਦਿੰਦਾ.. ਤੇ ਆਕੜ ਰਿਸ਼ਤਿਆਂ ਨੂੰ.
- ਕੁਝ ਲੋਕ ਸਮਝਦੇ ਨੇ ਬਸ ਏਨਾ ਕੁ ਰਾਗ ਨੂੰ.. ਸੋਨੇ ਦੀ ਜੇ ਹੈ ਬੰਸਰੀ ਤਾਂ ਬੇਸੁਰੀ ਨਹੀਂ .
- ਮੈਂ ਨਹੀਂ ਕਹਿੰਦਾ ਉਹ ਤੜਪੇ ਮੇਰੇ ਵਾਂਗ ਰੱਬਾ ਉਹਦੀ ਅੱਖ ਚੋਂ ਹੰਝੂ ਵੀ ਨਾ ਡਿੱਗੇ.
- ਦੁਖੀ ਮਨੁੱਖ ਦਾ ਸੰਸਾਰ ਵੀ ਦੁਖੀ ਹੁੰਦਾ ਹੈ .
- ਧੋਖੇ ਦੀ ਇੱਕ ਖਾਸੀਅਤ ਏ, ਇਹਨੂੰ ਦੇਣ ਵਾਲਾ ਤੁਹਾਡਾ ਕੋਈ ਖ਼ਾਸ ਹੈ ਹੁੰਦਾ .
- ਲੋਕ ਜੋ ਇੱਕੱਲੇ ਗੱਲਾਂ ਕਰਨ ਲਗਦੇ ਰਫ਼ੂ ਕਰਦੇ ਰਹਿੰਦੇ ਨੇ ਆਪਣੀ ਉਧੜੀ ਹੋਈ ਆਤਮਾ .
- ਇੱਕ ਗੱਲ ਚੁਭਦੀ ਐ, ਕਿ ਤੂੰ ਤੇ ਮੈਂ ਕਦੇ ਆਪਾਂ ਨਹੀਂ ਹੋ ਸਕੇ ਜਿਹੜੀ ਚੱਲਜੇ ਸਿੱਧੇ ਤੇ, ਉਹ ਚਲਾਕੀ ਕਾਹਦੀ .
Sad Status for Facebook
- ਮੈਨੂੰ ਦਿੱਤੇ ਜੇ ਉਸਨੇ ਤਾਂ ਐਵੇਂ ਨਹੀਂਜਖ਼ਮ ਉਸ ਨੂੰ ਵੀ ਕਿਤਿਓਂ ਮਿਲੇ ਹੋਣਗੇ.
- ਮੈਨੂੰ ਤੂੰ ਪਹਿਚਾਣਦੀ ਏਂ ਨਾ ਮੇਰਾ ਮੁਖ ਸਿਆਣਦੀ ਏਂ ਨਾ ਬੜੀ ਮੁਹੱਬਤ ਸੀ ਤੇਰੇ ਨਾਲ ‘ਸੀ’ ਦਾ ਮਤਲਬ ਜਾਣਦੀ ਏਂ ਨਾ .
- ਚੇਤਾ ਤੇਰਾ ਆਉਂਦਾ ਰਹਿੰਦਾ ਪਰ ਪਹਿਲਾਂ ਜਿਹੀ ਚੀਸ ਨਹੀਂ ਹੈ .
- ਛੱਪੜਾਂ ਵਿੱਚ ਸਮੁੰਦਰੀ ਛੱਲਾਂ ਕਿੱਥੇ ਬਣਦੀਆਂ ਨੇ ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੇ ਬਣਦੀਆਂ ਨੇ.
- ਹੁਣ ਮੇਰਾ ਮਨ ਝੀਲ ਵਾਂਗ ਠਹਿਰ ਗਿਆ ਏ ਇਸ ਵਿੱਚ ਮੁਹੱਬਤਨੁਮਾ ਵੱਟੇ ਨਾ ਮਾਰੋ .
- ਨੀਵੀਂ ਸੁੱਟੀ ਫਿਰਦਾ ਏ ਇੱਜ਼ਤ ਵਾਲਾ ਲਗਦਾ ਏ .
- ਆਸ਼ਕਾਂ ਦੇ ਬਿਨਾ ਕਾਹਦੇ ਹੁਸਨਾਂ ਦੇ ਰੁਤਬੇ ਕਰੇ ਨਾ ਤਰੀਫ਼ ਕੋਈ ਦੇਖ ਲਿਓ ਪੁੱਛ ਕੇ .
- ਖੁਸ਼ਕਿਸਮਤ ਸਮਝਿਆ ਸੀ ਜਦ ਵੇਲ ਬਣਕੇ ਸਹਾਰਾ ਲੈਣ ਆਈ ਸੀ ਓਹ ਬਦਕਿਸਮਤ ਨਿਕਲਿਆ ਮੈਂ ਤੇ ਓਹ ਅਮਰ ਵੇਲ ਨਿਕਲੀ.
- ਵਾਸਨਾ ਖਿੱਚਦੀ ਹੈ ਪ੍ਰੇਮ ਆਜ਼ਾਦ ਆਜ਼ਾਦ ਕਰਦਾ ਹੈ.
- ਜੁਲਫਾਂ ਦੀ ਛਾਂ ਯਾਦ ਨੀ ਆਉਣੀ ਜਿੰਨਾ ਚਿਰ ਹਾੜ੍ਹ ਹੰਢਾ ਨੀ ਲੈਂਦਾ, ਤੂੰ ਵੀ ਅੜਿਆ ਕਦਰ ਨੀ ਪਾਉਣੀ ਜਦ ਤੱਕ ਮੈਨੂੰ ਗਵਾ ਨੀ ਲੈਂਦਾ .
- ਮੋਹ ਚ ਫਸਿਆ ਹੋਇਆ ਸ਼ਖਸ਼ ਕਦੇ ਮੁਹੱਬਤ ਨਹੀਂ ਕਰ ਸਕਦਾ .
- ਹੁਣ ਨਹੀਂ ਸਮਝਿਆ ਸਮਝਾਇਆ ਜਾਂਦਾ ਕਿਸੇ ਨੂੰ ਹੁਣ ਤਾਂ ਦਿਲ ਚਾਹੁੰਦਾ ਏ ਕਿ ਕੋਈ ਸੁਣੇ ਤੇ ਬੱਸ ਸੰਭਾਲ ਲਵੇ.
Sad Status for Instagram
- ਮੈਨੂੰ ਮੁਹੱਬਤ ਦੀ ਨਜ਼ਰ ਨਾਲ ਨਹੀਂ ਦੇਖਦਾ ਝੱਟ ਫੇਰ ਲੈਂਦਾ ਅੱਖਾਂ ਮੈਨੂੰ ਸਬਰ ਨਾਲ ਨਹੀਂ ਦੇਖਦਾ.
- ਸੋਚ ਕੋਈ ਮਿਹਣਾ ਜੋ ਜਾਇਜ ਲੱਗੇ ਮੇਰੀ ਮੁਹੱਬਤ ਚ ਕਮੀ ਸੀ ਇਹ ਮੈਂ ਨੀ ਮੰਨਦਾ .
- ਫਿਰ ਘੁੰਮ ਘੁੰਮਾ ਕੇ ਮੇਰੇ ਤੇ ਇੰਝ ਬਰਸੀ ਤੂੰ ਜਿਓਂ ਸਦੀਆਂ ਪਿੱਛੋਂ ਮੀਂਹ ਪੈਂਦਾ ਏ ਟਿੱਬਿਆਂ ਤੇ .
- ਤੈਨੂੰ ਪਾ ਕੇ ਜੋ ਵੀ ਖੋਵੇ ਓਸ ਬੰਦੇ ਤੇ ਲਾਹਨਤ ਹੋਵੇ.
- ਤੇਰੇ ਬਾਝੋਂ ਮਰ ਜਾਵਾਂਗਾ’ ਕਹਿੰਦਾ ਸੀ ਮਰ ਜਾਣੇ ਨੂੰ ਵੇਖੋ ਤੇ ਸਈ, ਮਰਿਆ ਏ .
- ਆਪਣਾ ਸੱਚ ਬੰਦਾ ਆਪ ਲੱਭਦਾ ਏ .
- ਅੱਗੇ ਵਧਕੇ ਪਿਛਲਾ ਭੁੱਲਣਾ ਏਦਾਂ ਜਿਉਂ ਵਰਾ ਕਿਸੇ ਤੋਂ ਪੁੱਛੇ ਮਹੀਨਾ ਕੀ ਹੁੰਦਾ.
- ਜਦ ਮੈ ਦੇਖਾ ਔਗੁਣ ਆਪਣੇ ਕੁਝ ਵੀ ਮੇਰੇ ਪਲੇ ਨਾ.
- ਆਪ ਰੋਗੀ ਹੋ ਗਿਆ ਇਕ ਮੰਨਿਆ ਹੋਇਆ ਹਕ਼ੀਮ, ਇਸ਼ਕ਼ ਦੇ ਬੀਮਾਰ ਦੀ ਤੀਮਾਰਦਾਰੀ ਕਰਦਿਆਂ.
- ਫੋਨਾਂ ਤੇ ਮੁਲਾਕਾਤਾਂ ਹੋਣ ਲੱਗ ਪਈਆਂ ਅੱਜ ਕੱਲ ਉਹ ਗੱਲ੍ਹਾਂ ਤੋਂ ਜੁਲਫਾਂ ਹਟਾਉਣਾ ਦਾ ਜਮਾਨਾ ਹੁਣ ਨਹੀਂ ਰਿਹਾ.
Sad Status in Punjabi, Sad Status for WhatsApp, Sad Status for Facebook, Sad Status for Instagram